Dakuaan Da Munda 2 movie ‘ਚ Japji Khaira ਨੇ ਕੰਮ ਕਰਨ ਦੇ ਤਜਰਬੇ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ | Punjabi News Video
Video | Dakuaan Da Munda 2 movie 'ਚ Japji Khaira ਨੇ ਕੰਮ ਕਰਨ ਦੇ ਤਜਰਬੇ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ |
Dakuaan Da Munda 2 movie ‘ਚ Japji Khaira ਨੇ ਕੰਮ ਕਰਨ ਦੇ ਤਜਰਬੇ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ | Punjabi Entertainment News
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਉੱਤੇ ਅਧਾਰਿਤ ਫਿਲਮ ਡਾਕੂਆਂ ਦਾ ਮੁੰਡਾ-2 ਫਿਲਮ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਜਪਜੀ ਖਹਿਰਾ ਨੇ ਫਿਲਮ ਵਿੱਚ ਕੰਮ ਕਰਨ ਦੇ ਤਜਰਬੇ ਸਣੇ ਇੰਡਸਟਰੀ ਵਿੱਚ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਹੈ।
ਰਿਪੋਰਟ- ਤਾਹਿਰਾ ਭਸੀਨ
ਐਡਿਟ- ਰਾਜਨ ਪਪਨੇਜਾ
Leave a Reply