Sidhu Moosewala ਦੀ ਮੌਤ ‘ਤੇ ਦੁਖ ਜਤਾ ਕੇ Social media ‘ਤੇ troll ਹੋਈ Pakistan ਦੀ Singer Shae Gill | Punjabi News Video
May 3, 2022 Entertainment News
| Video | Sidhu Moosewala ਦੀ ਮੌਤ 'ਤੇ ਦੁਖ ਜਤਾ ਕੇ Social media 'ਤੇ troll ਹੋਈ Pakistan ਦੀ Singer Shae Gill |
| Sidhu Moosewala ਦੀ ਮੌਤ ‘ਤੇ ਦੁਖ ਜਤਾ ਕੇ Social media ‘ਤੇ troll ਹੋਈ Pakistan ਦੀ Singer Shae Gill | Punjabi Entertainment News |
| ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਗਾਣਿਆਂ ਵਿੱਚ ਹਿੰਸਾ ਨੂੰ ਲੈ ਕੇ ਕੀ ਬੋਲੇ ਦਲੇਰ ਮਹਿੰਦੀ, ਪਾਕਿਸਤਾਨੀ ਗਾਇਕਾ ਸ਼ੇਅ ਗਿੱਲ ਮੂਸੇਵਾਲਾ ‘ਤੇ ਟਵੀਟ ਕਰਕੇ ਕਿਉਂ ਹੋਈ ਟਰੋਲ, ਮੂਸੇਵਾਲਾ ਨੂੰ ਗਰੈਮੀ ਐਵਾਰਡ ਜੇਤੂ ਆਰਟਿਸਟ ਬਰਨਾਂ ਬੌਏ ਨੇ ਦਿੱਤੀ ਟ੍ਰਿਬਿਊਟ ਅਤੇ ਲਾਲ ਸਿੰਘ ਚੱਢਾ ਬਣੇ ਆਮਿਰ ਖਾਨ ਦੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼। |
| ਇਸ ਹਫ਼ਤੇ ਪੰਜਾਬੀ ਐਨਟਰਟੇਨਮੈਂਟ ਨਾਲ ਜੁੜੀ ਹਰ ਖਾਸ ਖ਼ਬਰ ਵੇਖੋ ਇਸ ਰੈਪ ਦੇ ਵਿੱਚ। |
| ਰਿਪੋਰਟ- ਤਾਹਿਰਾ ਭਸੀਨ |
| ਐਡਿਟ- ਸ਼ਾਹਨਵਾਜ਼ ਅਹਿਮਦ |

Leave a Reply