Sidhu Moosewala ਦੀ ਮੌਤ ‘ਤੇ ਦੁਖ ਜਤਾ ਕੇ Social media ‘ਤੇ troll ਹੋਈ Pakistan ਦੀ Singer Shae Gill | Punjabi News Video

VideoSidhu Moosewala ਦੀ ਮੌਤ 'ਤੇ ਦੁਖ ਜਤਾ ਕੇ Social media 'ਤੇ troll ਹੋਈ Pakistan ਦੀ Singer Shae Gill
Sidhu Moosewala ਦੀ ਮੌਤ ‘ਤੇ ਦੁਖ ਜਤਾ ਕੇ Social media ‘ਤੇ troll ਹੋਈ Pakistan ਦੀ Singer Shae Gill | Punjabi Entertainment News

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਗਾਣਿਆਂ ਵਿੱਚ ਹਿੰਸਾ ਨੂੰ ਲੈ ਕੇ ਕੀ ਬੋਲੇ ਦਲੇਰ ਮਹਿੰਦੀ, ਪਾਕਿਸਤਾਨੀ ਗਾਇਕਾ ਸ਼ੇਅ ਗਿੱਲ ਮੂਸੇਵਾਲਾ ‘ਤੇ ਟਵੀਟ ਕਰਕੇ ਕਿਉਂ ਹੋਈ ਟਰੋਲ, ਮੂਸੇਵਾਲਾ ਨੂੰ ਗਰੈਮੀ ਐਵਾਰਡ ਜੇਤੂ ਆਰਟਿਸਟ ਬਰਨਾਂ ਬੌਏ ਨੇ ਦਿੱਤੀ ਟ੍ਰਿਬਿਊਟ ਅਤੇ ਲਾਲ ਸਿੰਘ ਚੱਢਾ ਬਣੇ ਆਮਿਰ ਖਾਨ ਦੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼।

ਇਸ ਹਫ਼ਤੇ ਪੰਜਾਬੀ ਐਨਟਰਟੇਨਮੈਂਟ ਨਾਲ ਜੁੜੀ ਹਰ ਖਾਸ ਖ਼ਬਰ ਵੇਖੋ ਇਸ ਰੈਪ ਦੇ ਵਿੱਚ।

ਰਿਪੋਰਟ- ਤਾਹਿਰਾ ਭਸੀਨ

ਐਡਿਟ- ਸ਼ਾਹਨਵਾਜ਼ ਅਹਿਮਦ

Read less