Sidhu Moosewala ਦੇ murder ‘ਤੇ Sanjay Dutt, Diljit Dosanjh ਤੇ Babbu Maan ਸਣੇ ਕੌਣ ਕੀ ਕਹਿ ਰਿਹਾ ਹੈ Video
Video | Sidhu Moosewala ਦੇ murder 'ਤੇ Sanjay Dutt, Diljit Dosanjh ਤੇ Babbu Maan ਸਣੇ ਕੌਣ ਕੀ ਕਹਿ ਰਿਹਾ ਹੈ |
Sidhu Moosewala ਦੇ murder ‘ਤੇ Sanjay Dutt, Diljit Dosanjh ਤੇ Babbu Maan ਸਣੇ ਕੌਣ ਕੀ ਕਹਿ ਰਿਹਾ ਹੈ | Punjabi Entertainment News
ਮਸ਼ੂਹਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਪੰਜਾਬੀ ਮਨੋਰੰਜਨ ਜਗਤ ਤੋਂ ਲੈ ਕੇ ਬਾਲੀਵੁੱਡ ਤੱਕ ਸਰੇਆਮ ਹੋਏ ਕਤਲ ਕਾਰਨ ਹੈਰਾਨ ਹੈ। ਦਿਲਜੀਤ ਦੋਸਾਂਝ, ਮੀਕਾ ਸਿੰਘ, ਅਜੈ ਦੇਵਗਨ, ਅਨਿਲ ਕੂਪਰ, ਸੰਜੇ ਦੱਤ, ਕਪਿਲ ਸ਼ਰਮਾ, ਵਿਸ਼ਾਲ ਦਦਲਾਨੀ ਸਣੇ ਕਈ ਸਿਤਾਰਿਆਂ ਨੇ ਇਸ ਕਤਲ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਅਣਪਛਾਤੇ ਹਮਲਾਵਰਾਂ ਵੇ ਘੇਰਿਆ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਕਈ ਐਂਗਲ ਤੋਂ ਇਸ
ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਸੁਨੇਹਿਆਂ ਦਾ ਸੋਸ਼ਲ ਮੀਡੀਆ ਉੱਤੇ ਹੜ੍ਹ ਆਇਆ ਹੋਇਆ ਹੈ, ਇਸੇ ਕੜੀ ਵਿੱਚ ਮਨੋਰੰਜਨ ਜਗਤ ਨਾਲ ਜੁੜੇ ਲੋਕ ਲਗਾਤਾਰ ਆਪੋ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ।
Leave a Reply